
Master Bhauder singh toosa
ਦੁਖਦ ਖਬਰਕੁਝ ਦਿਨ ਪਹਿਲਾਂ ਅਚਾਨਕ ਬੇਵਕਤ ੲਿਸ ਦੁਨੀਅਾਂ ਤੋਂ ਰੁਖਸਤ ਹੋੲੇ ਮਾਸਟਰ ਬਹਾਦਰ ਸਿੰਘ ਦੀ ਮੌਤ ਨਾਲ ਹਰ ਪਿੰਡ ਵਾਸੀ ਪਹਿਲਾਂ ਹੀ ਸੋਕ ਗ੍ਰਸਤ ਸੀ ਅਤੇ ਭਲਕੇ ੳੁਨਾਂ ਨਮਿਤ ਅੰਤਿਮ ਅਰਦਾਸ ਹੋਣੀ ਸੀ ਤਾਂ ਅੱਜ ਅਚਾਨਕ ੳੁਨਾਂ ਦੇ ੲਿਕਲੋਤੇ ਬੇਟੇ ਦੇ ਭਰ ਜਵਾਨੀ ਵਿੱਚ ੲਿਸ ਜਹਾਨੋਂ ਚਲੇ ਜਾਣ ਨਾਲ ਪਰਿਵਾਰ "ਤੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਅਾ ਹੈ। ਨਿਹਾੲਿਤ ਹੀ ਸਰੀਫ ਪਿਤਾ-ਪੁੱਤਰ ਦੇ ੲਿਸ ਤਰਾਂ ਚਲੇ ਜਾਣ ਕਾਰਨ ਸਾਰਾ ਪਿੰਡ ਟੂਸੇ ੳੁਦਾਸੀ ਦੇ ਅਾਲਮ ਵਿੱਚ ਹੈ ।
Basdeep singh (Deep)