- A
- H
- K

Resham Singh
0% complete
$13,376 raised of
384 donations
ਰੇਸ਼ਮ ਸਿੰਘ ਦੀ ਲਾਸ਼ ਭਾਰਤ ਭੇਜਣ ਅਤੇ ਉਸਦੇ ਪੁੱਤਰ ਤੇ ਮਾਪਿਆਂ ਦੀ ਮਦਦ ਲਈ ਅਪੀਲ
ਬਹੁਤ ਹੀ ਦੁੱਖ ਨਾਲ ਸਾਂਝਾ ਕਰਨਾ ਪੈਂਦਾ ਹੈ ਕਿ ਸਾਡੇ ਪਿਆਰੇ ਦੋਸਤ ਰੇਸ਼ਮ ਸਿੰਘ (ਉਮਰ 30 ਸਾਲ), ਜੋ ਕਿ ਅਮਰੀਕਾ ’ਚ ਟਰੱਕ ਚਲਾਉਂਦੇ ਸਨ, ਦਾ 26 ਸਤੰਬਰ 2025 ਨੂੰ ਦਿਲ ਦੇ ਦੌਰੇ ਨਾਲ ਦੇਹਾਂਤ ਹੋ ਗਿਆ।
ਰੇਸ਼ਮ ਪੰਜਾਬ ਦੇ ਧਾਰੀਵਾਲ, ਤਰਨਤਾਰਨ ਦੇ ਵਸਨੀਕ ਸਨ। 2 ਸਾਲ ਪਹਿਲਾਂ ਉਹ ਆਪਣੀ ਪਤਨੀ ਨੂੰ ਅਮਰੀਕਾ ਲੈ ਕੇ ਆਏ ਸਨ, ਪਰ ਅਫਸੋਸ ਉਹ ਆਉਣ ਤੋਂ 2 ਮਹੀਨੇ ਬਾਅਦ ਹੀ ਵਫਾਤ ਹੋ ਗਈ। ਇਸ ਘਟਨਾ ਤੋਂ ਬਾਅਦ ਰੇਸ਼ਮ ਡਿਪਰੈਸ਼ਨ ਵਿੱਚ ਚਲੇ ਗਏ ਅਤੇ ਇਕੱਲੇ ਰਹਿ ਰਹੇ ਸਨ।
ਉਹ ਪਿੱਛੇ ਆਪਣਾ 4 ਸਾਲਾਂ ਪੁੱਤਰ ਛੱਡ ਗਏ ਹਨ, ਜੋ ਹੁਣ ਭਾਰਤ ਵਿੱਚ ਦਾਦਾ-ਦਾਦੀ ਕੋਲ ਰਹਿ ਰਿਹਾ ਹੈ।
ਹੁਣ ਪਰਿਵਾਰ ਬਹੁਤ ਵੱਡੀ ਮੁਸ਼ਕਲ ’ਚ ਹੈ।
ਅਸੀਂ ਇਹ ਫੰਡ ਇਕੱਠਾ ਕਰ ਰਹੇ ਹਾਂ ਤਾਂ ਜੋ:
ਰੇਸ਼ਮ ਦੀ ਲਾਸ਼ ਭਾਰਤ ਭੇਜੀ ਜਾ ਸਕੇ ਤਾਂ ਜੋ ਉਹਦੇ ਅੰਤਿਮ ਸਸਕਾਰ ਆਪਣੇ ਪਿੰਡ ਵਿੱਚ ਹੋ ਸਕਣ
ਉਹਦੇ ਪੁੱਤਰ ਅਤੇ ਬੁਜ਼ੁਰਗ ਮਾਪਿਆਂ ਦੀ ਮਦਦ ਕੀਤੀ ਜਾ ਸਕੇ
ਉਹਦੇ ਬੱਚੇ ਦਾ ਭਵਿੱਖ ਸੁਰੱਖਿਅਤ ਬਣਾਇਆ ਜਾ ਸਕੇ — ਕਿਉਂਕਿ ਹੁਣ ਉਹ ਅਨਾਥ ਹੋ ਗਿਆ ਹੈ
ਰੇਸ਼ਮ ਸਿਰਫ ਮਿਹਨਤੀ ਨਹੀਂ, ਬਲਕਿ ਦਿਲੋਂ ਨੇਕ ਇਨਸਾਨ ਵੀ ਸੀ। ਉਹ ਹਮੇਸ਼ਾ ਲੋਕਾਂ ਦੀ ਮਦਦ ਕਰਦਾ ਸੀ:
ਪਿੰਡ ਦੇ ਇਕ ਗਰੀਬ ਪਰਿਵਾਰ ਲਈ ਨਵਾਂ ਘਰ ਬਣਾਇਆ
ਪਿੰਡ ਦੇ ਗੁਰਦੁਆਰੇ ਵਿੱਚ ਟਿਊਬਵੈਲ ਲਈ ₹4-5 ਲੱਖ ਰੁਪਏ ਲਾਏ
ਪੰਜਾਬ ਵਿੱਚ ਆਈ ਬਾਢ ਦੇ ਸਮੇਂ ਪੀੜਤਾਂ ਦੀ ਮਦਦ ਕੀਤੀ
ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਰੇਸ਼ਮ ਅਤੇ ਉਸਦੇ ਪਰਿਵਾਰ ਦੀ ਮਦਦ ਕਰੀਏ।
ਸਾਡਾ ਟੀਚਾ (ਟਾਰਗੇਟ ) ਹੈ ਕਿ $100,000 ਇਕੱਠਾ ਕਰੀਏ, ਤਾਂ ਜੋ ਸਾਰੇ ਖ਼ਰਚੇ ਕੱਢੇ ਜਾ ਸਕਣ ਅਤੇ ਬੱਚੇ ਦਾ ਭਵਿੱਖ ਬਣ ਸਕੇ।
ਕਿਰਪਾ ਕਰਕੇ ਜੋ ਤੁਸੀਂ ਕਰ ਸਕਦੇ ਹੋ, ਦਾਨ ਕਰੋ ਅਤੇ ਇਸ ਸੰਦੇਸ਼ ਨੂੰ ਹੋਰ ਲੋਕਾਂ ਨਾਲ ਸਾਂਝਾ ਕਰੋ।
ਹਰ ਇਕ ਰੁਪਏ ਦੀ ਮਹੱਤਤਾ ਹੈ।
ਪਰਮਾਤਮਾ ਰੇਸ਼ਮ ਸਿੰਘ ਦੀ ਆਤਮਾ ਨੂੰ ਸ਼ਾਂਤੀ ਦੇਵੇ।
Bring Resham Singh Home and Support His Son & Parents
With heavy hearts, we are sharing the sudden passing of our dear friend Resham Singh, a 30-year-old truck driver from Dhariwal, Taran Taran, Punjab, India, who was working in the USA. He passed away due to heart failure on September 26, 2025.
Resham’s life was full of struggles and sacrifices. He lost his wife just two months after bringing her to the US, and since then, he was living alone and suffering from depression. He leaves behind his 4-year-old son, who lives with Resham’s elderly parents in India.
Now, his family is facing a very difficult time.
We are raising funds to:
Bring Resham’s body back to India for his final rites
Support his young son and elderly parents
Provide a secure future for his child, who is now an orphan
Resham was not only a hardworking man but also someone with a big heart. He always helped others:
He built a house for a poor family in his village
Donated ₹4-5 lakhs for a tubewell in the local Gurudwara
Contributed to Punjab flood relief efforts
Even while facing personal pain, he kept helping others.
Now, it’s our turn to help Resham and his family.
Our goal is to raise $100,000 to cover all the expenses and future support.
Please donate what you can and share this with others. Every contribution counts.
Thank you for your support.
May his soul rest in peace.
रेशम सिंह की बॉडी भारत भेजने और उसके बेटे व माता-पिता की मदद के लिए सहायता करें
हमें दुख के साथ बताना पड़ रहा है कि हमारे प्यारे दोस्त रेशम सिंह (उम्र 30 साल), जो अमेरिका में ट्रक ड्राइवर का काम करते थे, का 26 सितम्बर 2025 को हार्ट फेल होने से निधन हो गया।
रेशम पंजाब के धारीवाल, तरनतारन से थे। उनकी पत्नी का निधन 2 साल पहले हो गया था, जब वह अमेरिका आई थीं। इसके बाद से रेशम अकेले रह रहे थे और डिप्रेशन में थे। उनके पीछे उनका 4 साल का बेटा है, जो भारत में दादा-दादी के साथ रहता है।
अब परिवार बहुत मुश्किल समय से गुजर रहा है।
हम फंड इकट्ठा कर रहे हैं ताकि:
रेशम की बॉडी भारत भेजी जा सके ताकि उनका अंतिम संस्कार अपने गाँव में हो सके
उनके बेटे और बुज़ुर्ग माता-पिता की मदद की जा सके
बच्चे का भविष्य सुरक्षित किया जा सके, जो अब अनाथ हो गया है
रेशम एक नेकदिल इंसान थे। उन्होंने कई बार दूसरों की मदद की:
गाँव में एक गरीब परिवार के लिए नया घर बनवाया
गुरुद्वारे में ट्यूबवेल के लिए ₹4-5 लाख दान दिए
पंजाब में बाढ़ पीड़ितों की भी सहायता की
अब समय है कि हम रेशम की मदद करें।
हमारा लक्ष्य है कि $100,000 जुटाए जाएँ, जिससे सारे खर्च और भविष्य की मदद की जा सके।
कृपया जो भी बन सके, दान करें और इस मैसेज को दूसरों से भी शेयर करें।
हर छोटी-बड़ी मदद मायने रखती है।
रेशम की आत्मा को शांति मिले।

