Main fundraiser photo

Phase 2: Development of Sri Sachkand Sahib Ji

Satkar Committee UK, Reg Charity No. 1176440
Sri Guru Granth Sahib Ji Bhavan
West Bromwich, West Midlands,B71 2ED

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਗੁਰੂ ਰੂਪ ਸਾਧ ਸੰਗਤ ਜੀ,

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਸਤਿਗੁਰੂ ਸਾਹਿਬ ਜੀ ਦੀ ਕਿਰਪਾ, ਗੁਰੂ ਪਿਆਰੇ ਗੁਰਸਿੱਖ ਸ਼ਹੀਦਾਂ ਦੇ ਅਸ਼ੀਰਵਾਦ ਅਤੇ ਆਪ ਜੀ ਸੰਗਤ ਦੇ ਅਥਾਹ ਸਹਿਯੋਗ ਨਾਲ ਅਸੀਂ “ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ “(ਸ੍ਰੀ ਸੱਚਖੰਡ ਸਾਹਿਬ ਜੀ) ਦੀ ਇਮਾਰਤ ਦੇ ਨਵੀਨੀਕਰਨ ਅਤੇ ਵਿਸਥਾਰ ਦੇ ਦੂਜੇ ਪੜਾਅ ਵਿੱਚ ਦਾਖਲ ਹੋ ਗਏ ਹਾਂ।

ਜਿਵੇਂ ਆਪ ਜੀ ਨੂੰ ਪਤਾ ਹੈ ਕਿ ਇਹ ਪਾਵਨ ਅਸਥਾਨ 1978 ਦੇ 13 ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸੁਸ਼ੋਭਿਤ ਹਨ ।

ਇਸ ਮਹੱਤਵਪੂਰਨ ਪੜਾਅ ਲਈ ਲੱਗਭਗ £200,000 ਦੀ ਜ਼ਰੂਰਤ ਹੈ । ਜਿਸ ਵਿੱਚ ਨਵੀਨੀਕਰਨ ਦਾ ਕੰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਲਈ ਮੌਜੂਦਾ ਕਰਜ਼ੇ ਨੂੰ ਉਤਾਰਨਾ ਦੋਵੇਂ ਸ਼ਾਮਲ ਹਨ।

ਸਾਡਾ ਟੀਚਾ:

ਇਮਾਰਤ ਦੀ ਖਰੀਦ ਦੌਰਾਨ ਇਕੱਠੇ ਹੋਏ ਬਕਾਇਆ ਕਰਜ਼ੇ ਨੂੰ ਪੂਰਾ ਕਰਨ ਲਈ £125,000।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਇਮਾਰਤ ਨੂੰ ਢੁਕਵੇਂ ਮਿਆਰ ਤੱਕ ਲਿਆਉਣ ਲਈ ਜ਼ਰੂਰੀ ਨਵੀਨੀਕਰਨ ਦੇ ਕੰਮ ਲਈ £75,000।

ਤੁਹਾਡੇ ਵੱਲੋਂ ਦਿੱਤਾ ਯੋਗਦਾਨ ਸਾਨੂੰ ਆਉਣ ਵਾਲੇ ਸਮੇਂ ਵਿੱਚ ਇੱਕ ਹੋਰ ਵੀ ਪਵਿੱਤਰ, ਸੁਰੱਖਿਅਤ, ਸਵਾਗਤਯੋਗ ਅਤੇ ਅਧਿਆਤਮਿਕ ਤੌਰ 'ਤੇ ਅਮੀਰ ਵਾਤਾਵਰਣ ਬਣਾਉਣ ਵਿੱਚ ਮਦਦ ਕਰੇਗਾ ।

ਆਪ ਜੀ ਦੇ ਅਮੁੱਲੇ ਸਹਿਯੋਗ ਲਈ ਧੰਨਵਾਦ।

Waheguru Ji Ka Khalsa, Waheguru Ji Ki Fateh

With the grace of Dhan Dhan Sri Guru Granth Sahib Ji Maharaj Satguru Sahib, the blessings of Saheed Pyarai Gursikhs, and the immense support of Sangat Ji, we are humbled to share that we have entered Phase 2 of the developments for Sri Guru Granth Sahib Ji Bhavan (Sri Sachkand Sahib Ji).

You may be aware that Sri Sachkhand Sahib Ji has been established in loving memory of the 13 Gursikh Pyarai who sacrificed their lives in 1978 upholding the honour and respect of Sri Guru Granth Sahib Ji Maharaj.
We hereby seek your kind support to help us raise £200,000 for this crucial phase, which includes both refurbishment work and covering the existing debt for Sri Guru Granth Sahib Ji Bhavan.

Our Goal:

£125,000 to cover outstanding debt accumulated during the purchase of the building.

£75,000 for essential refurbishment and renovation work to bring the building up to a suitable standard for the Seva of Dhan Dhan Sri Guru Granth Sahib Ji.

Your contributions will help us create an even more sacred, beautiful, safe, welcoming, and spiritually enriching environment for all who visit. Every donation, no matter the size, brings us one step closer to achieving such goal.

Thank your continuous unwavering support and generosity.




Donate

Donations 

    Donate

    Organizer

    Satkar Committee UK
    Organizer
    England
    Satkar Committee UK
    Beneficiary

    Your easy, powerful, and trusted home for help

    • Easy

      Donate quickly and easily

    • Powerful

      Send help right to the people and causes you care about

    • Trusted

      Our Trust & Safety team works around the clock to keep our community safe