Khajan Singh's Funeral and Family Support
Donation protected
Khajan Singh was a loving father of three. His untimely death during these times has been hard on the family he left behind. I ask you all to please help raise money so his family can have a proper funeral and his family can get help
ਸੱਤ ਸ੍ਰੀ ਅਕਾਲ। ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਖਜਾਨ ਸਿੰਘ, ਜੋ ਕਿ ੩ ਬੱਚਿਆਂ ਦੇ ਪਿਓ ਸਨ, ਪਰਸੋਂ ਰਾਤ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਅੰਤਿਮ ਸੰਸਕਾਰ ਅਤੇ ਪਰਿਵਾਰ ਦੀ ਸਹਾਇਤਾ ਲਈ ਮਦਦ ਚਾਹਿਦੀ ਹੈ। ਪਲੀਜ਼ ਜਿੰਨੀ ਵੀ ਮਦਦ ਹੋ ਸਕੇ। ਧੰਨਵਾਦ।

Organizer and beneficiary
Balraj Singh
Organizer
New York, NY
Rajpal Singh
Beneficiary