- P
- B
- R

Help Family left behind
0% complete
$7,005 raised of $50K
84 donations
Hi my name is Iqbal singh I’m fundraising for Jasvir sood( jass-e sood)
- ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ
ਕੱਲ ਫ਼ਰਵਰੀ 21 ਨੂੰ ਜਸਵੀਰ ਸੂਦ ਜੱਸੀ ਸਪੁੱਤਰ ਤਿਲਕ ਰਾਜ ਸੂਦ ਦੀ ਅਚਾਨਕ ਐਕਸੀਡੈਂਟ ਤੋਂ ਬਾਅਦ ਮੌਤ ਦੀ ਖਬਰ ਨੇ ਸਾਰੇ ਸਿਧਵਾਂ ਦੋਨਾ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਜੱਸੀ ਇਕ ਬਹੁਤ ਹੀ ਹਸਮੁਖ ਇਨਸਾਨ ਸੀ ਕਦੇ ਵੱਧ ਬੋਲਦੇ ਨੀ ਵੇਖਿਆ
ਬਹੁਤ ਸਾਰੇ ਸੁਪਨਿਆਂ ਤੇ ਚੰਗੇ ਭਵਿੱਖ ਦੀ ਖਾਤਰ ਓਹ ਅਮਰੀਕਾ ਦੀ ਧਰਤੀ ਤੇ ਆਇਆ ਸੀ ਮਿਹਨਤੀ ਸੀ ਟਰੱਕ ਚਲਾ ਕੇ ਆਪਣੀ ਕਿਰਤ ਕਰਦਾ ਸੀ ਪਰ ਹੋਣੀ ਨੂੰ ਕੁਝ ਹੋਰ ਈ ਮਨਜ਼ੂਰ ਸੀ।ਮਾਪਿਆਂ ਦਾ ਇਕੱਲਾ ਪੁੱਤਰ ਤੇ ਇਕ ਭੈਣ ਕੋਲ਼ੋਂ ਵੀਰ ਹਮੇਸ਼ਾਂ ਲਈ ਵਿੱਛੜ ਗਿਆ। ਸੋ ਮੇਰੀ ਸਾਰੇ ਐਨ ਆਰ ਆਈਆਂ ਅੱਗੇ ਬੇਨਤੀ ਹੈ ਕਿ ਪਰਿਵਾਰ ਦਾ ਦੁੱਖ ਦੀ ਘੜੀ ਵਿੱਚ ਸਾਥ ਦੇਈਏ
- ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
