Fundraising for funeral and repatriation !
Donation protected
Fundraising for funeral and repatriation !
ਦੋ ਫੰਡ ਇਕੱਠੇ ਕਰਨੇ ਨੇ ਦੋਸਤੋ
ਤੇ ਅਸੀਂ ਖੜਾਂਗੇ ਦੋਸਤੋ….
ਤਨ ਮਨ ਅਤੇ ਧੰਨ ਨਾਲ !
ਭਾਰਤੀ ਪਰਦੇਸੀ ਲੋੜਕੁ ਚਾਹੇ ਆਸਟਰੇਲੀਆ ਚ ਕਿਤੇ ਵੀ ਹੋਵੇ !
ਕੋਈ ਦੁਖੀ ਆਸ ਲੈਕੇ ਹੀ ਫ਼ੋਨ ਕਰਦਾ ਹੈ।
ਜਿੰਨਾ ਚਿਰ ਸਿਹਤ ਠੀਕ ਹੈ, ਮੈਂ ਖੜਾਂਗਾ ਦੋਸਤੋ !
(1) ਮੈਲਬੌਰਨ ਤੋ ਅਜੇ ਸ਼ਰਮਾ ਦਾ ਫਿਉਨਰਲ ਖ਼ਰਚਾ ਪਰੀਵਾਰ ਦੀ ਆਰਥਿਕ ਤੰਗੀ ਕਰਕੇ ਸਹਾਇਤਾ ਲਈ ਹੈ। ਅਜੇ ਦੇ ਕਿੰਨੇ ਦੋਸਤਾਂ ਨੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਸੀ। ਦੁਖੀ ਪਰੀਵਾਰ ਇਸ ਦੁੱਖ ਦੀ ਘੜੀ ਅਸੀਂ ਖੜੇ ਹਾਂ। ਔਖੇ ਹਾਲਾਤਾਂ ਦੀਆਂ ਘੜੀਆਂ ਕਈ ਵਾਰੀ ਹਾਲਾਤ ਖੜੇ ਕਰ ਮਜ਼ਬੂਰ ਕਰ ਦਿੰਦੀਆਂ ਨੇ, ਆਓ ਆਪਾਂ ਇਸ ਦੁੱਖ ਦੀ ਘੜੀ ਦੁਖੀ ਪਰੀਵਾਰਾਂ ਨਾਲ ਖੜੀਏ।
ਇਸ ਪਵਿਤਰ ਧਰਤੀ ਤੇ ਰਹਿ ਰਹੇ ਭਾਰਤੀਓ/ਪੰਜਾਬੀਓ, ਚੰਗਾ ਭਲਾ ਜੀਵਨ ਚਲਦਾ ਸਦਮੇ ‘ਚ ਬਦਲਦੇ ਸਮਾ ਨਹੀਂ ਲੱਗਦਾ। ਇੰਨਾ ਹਾਲਤਾਂ ਵਿੱਚ ਇਹ ਦੋਵੇ ਖ਼ਰਚੇ ਆਪਾਂ ਆਪ ਹੀ ਇਕੱਠਾ ਕਰਕੇ ਦੇਣੇ ਹਨ, ਅਜੇ ਸ਼ਰਮਾ ਦਾ ਫਿਉਨਰਲ ਹੋ ਚੁੱਕਿਆ ਹੈ, ਆਓ ਫਿਰ ਭਾਰਤੀਓ ਦੁਖੀ ਲੋੜਕੁ ਪਰੀਵਾਰਾਂ ਨਾਲ ਜਰੂਰ ਖੜੀਏ ਦੋਸਤੋ !!!
ਮਨਜੀਤ ਬੋਪਾਰਾਏ
Collecting two funds….one for funeral, second for body repatriation to India.
And friends……we will stand with them…….
With open heart to help grieving families.
Indian living anywhere in Australia, please support.
Only distressed people ask for financial help with hope.
Let’s stand in these painful situations and moments.
49 year old Ajay Sharma died in Melbourne on 19-12-22. This family is passing through financial hardship. They have asked for help. In this time of sorrow, we are standing with the family.
The times of difficult circumstances and situations could come upon anybody.
Standing with human values…. Like always we promise to stand with the needy.
Physically, mentally emotionally and financially.......
Any where in Australia.....
I am proud of Indian/Punjabi community living in Australia, they always help out…..
It is our duty to stand up with the needy.
Living on Holy land of Australia, please come forward to donate to pay off the funeral of Ajay Sharma in Melbourne.
We are raising about to pay the funeral and repatriation of body to India.
Please help
Manjit Boparai

Organizer
Manjit Boparai
Organizer
Calamvale, QLD