Sri Sachkhand Sahib Ji Appeal

Sri Sachkhand Sahib Ji Appeal campaign photo, 1 of 2Sri Sachkhand Sahib Ji Appeal campaign photo, 1 of 2

  • A
  • G
385 donors
Fundraiser’s main image
0% complete

£186,187 raised of £7M

‌

Sri Sachkhand Sahib Ji Appeal

Sri Sachkhand Sahib Ji Appeal

0% complete

£186,187 raised of £7M

385 donations
ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥ Saa dharti bhaiee hariaavlee jithey mera satgur baithaa aaye ॥
 
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਜੀ,ਸ਼ਹੀਦ ਗੁਰਸਿੱਖਾਂ ਅਤੇ ਸਾਧ-ਸੰਗਤ ਜੀ ਦੀ ਮਹਾਨ ਕਿਰਪਾ ਹੋਈ ਹੈ,ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਾਸਤੇ ਅਸਥਾਨ ਖਰੀਦਣ ਦਾ ਕਾਰਜ 30 ਮਾਰਚ 2022 ਨੂੰ ਆਰੰਭ ਹੋਇਆ ਸੀ ਉਸਦੀ ਸੰਪੂਰਨਤਾ ਹੋਈ ਹੈ। 

 ਦੇਸ਼-ਵਿਦੇਸ਼ ਦੀ ਸਮੂਹ ਸਾਧ ਸੰਗਤ ਜੀ, ਗੁਰਦਵਾਰਾ ਸਾਹਿਬਾਨ,ਪੰਥਕ ਜਥੇਬੰਦੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜਿਨ੍ਹਾਂ ਨੇ ਇਸ ਮਹਾਨ ਕਾਰਜ ਨੂੰ ਸਫ਼ਲ ਕਰਨ ਲਈ ਤਨ,ਮਨ ਅਤੇ ਧੰਨ ਨਾਲ ਪੂਰਨ ਸਹਿਯੋਗ ਕੀਤਾ ਹੈ। 

 ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਵੀ ਆਪ ਸਭ ਇਸ ਮਹਾਨ ਸੇਵਾ ਵਿੱਚ ਪੂਰਨ ਸਹਿਯੋਗ ਕਰੋਗੇ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।

 
Waheguru Ji Ka Khalsa, Waheguru Ji Ki Fateh,

 With the grace of Dhan Dhan Sri Guru Granth Sahib Ji Maharaj Satguru Sahib, Saheed Pyarai Gursikhs and Mahaan Kirpa of Sangat Ji we are humbled to announce the process that commenced on 30th March 2022 of securing a Pavan Asthaan as Sri Guru Granth Sahib Ji Bhavan has been successfully completed.

We are immensely grateful and indebted to Gursikhs across the globe and UK for the selfless and tireless effort in this exceptional accomplishment.  

We are hopeful and confident that you will continue such efforts in supporting the cause of seva going forward. 

Once again, a big thank you to you all 

Waheguru Ji Ka Khalsa, Waheguru Ji Ki Fateh

 

‌
‌‌
‌
‌‌
‌
‌‌
‌
‌‌
‌
‌‌

Organizer

Satkar Committee UK
Organizer
England
Satkar Committee UK
Beneficiary

Your easy, powerful, and trusted home for help

  • Easy

    Donate quickly and easily

  • Powerful

    Send help right to the people and causes you care about

  • Trusted

    Our Trust & Safety team works around the clock to keep our community safe