Lt S.Jagjeet Singh's Family Support

Aged 27, Sardar Jagjeet Singh was the resident of Village Akalgarh near Macchiwara {Punjab}. The only son of his parents, he invested money in coming to the USA to get rid of the economic struggle. Jagjeet Singh was devoted to Gurudwara The Sikh Cultural Society Inc. Richmond Hill, New York and used to do volunteer services along with his job on a daily basis. Unfortunately, due to a heart attack, he took his last breath when he was going back to his place after doing volunteer service and spending time in the Gurudwara Sahib. We are trying to collect donations to send his body back home and to help his old parents financially, who are dealing with such a huge shock at this moment.  Please help this Gursikh family in such a crestfallen time. I am his very close friend and even his parents know me very well.  I am going personally to meet his parents soon and then will take this money with me for them and after that, I am going to send it to them by any most convenient way so that they can get it easily. They are old and alone so I want to make it really easy for them.  For any info contact [phone redacted].

ਸਰਦਾਰ ਜਗਜੀਤ ਸਿੰਘ ਭਰ ਜਵਾਨੀ ਵਿੱਚ ਜਿਸ ਦੀ ਉਮਰ ਸਿਰਫ 27 ਸਾਲ ਸੀ ਜੋ ਪਿੰਡ ਅਕਾਲਗੜ ਨਜ਼ਦੀਕ ਮਾਛੀਵਾੜਾ ਦਾ ਵਸਨੀਕ ਸੀ I ਮਾਂ ਬਾਪ ਦਾ ਇਕਲੌਤਾ ਪੁੱਤਰ ਘਰ ਦੀਆਂ ਤੰਗੀਆਂ ਨੂੰ ਦੂਰ ਕਰਨ ਲਈ ਬਾਕੀ ਨੌਜਵਾਨਾਂ ਵਾਂਗ ਤਕਰੀਬਨ 4 ਸਾਲ ਪਹਿਲਾਂ ਪੈਸਾ ਲਾ ਕੇ ਅਮਰੀਕਾ ਆਇਆ ਸੀ I ਕੰਮ ਦੇ ਨਾਲ ਹਰ ਰੋਜ਼ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿੱਚ ਸੇਵਾ ਕਰਦਾ ਸੀ I ਸ਼ਨੀਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਤੋਂ ਬਾਅਦ ਜਦੋਂ ਘਰ ਜਾਣ ਲੱਗਾ ਤਾਂ ਅਚਾਨਕ ਹੀ ਉਥੇ ਦਰਦ ਨੂੰ ਨਾ ਸਹਾਰਦਾ ਹੋਇਆ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜਾ I
ਮਾਪਿਆਂ ਦਾ ਇਕਲੌਤਾ ਪੁੱਤਰ ਸੀ I ਅਮਰੀਕਾ ਵਿੱਚ ਉਸਦਾ ਕੋਈ ਰਿਸ਼ਤੇਦਾਰ ਨਹੀਂ ਹੈ I ਮਿ੍ਤਕ ਦੇਹ ਨੂੰ ਭੇਜਣ ਲਈ ਅਤੇ ਉਸਦੇ ਪਰਿਵਾਰ ਦੀ ਮੱਦਦ ਕਰਨ ਲਈ ਸੰਗਤਾਂ ਵਲੋਂ ਮਾਇਆ ਇਕੱਠੀ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ I ਅਸੀਂ ਸੰਗਤ ਹੀ ਉਸਦਾ ਪਰਿਵਾਰ ਹਾਂ ਸੋ ਆਪਾਂ ਸਭ ਨੂੰ ਇਸ ਗੁਰਸਿੱਖ ਪਰਿਵਾਰ ਦੀ ਜਿੰਨੀ ਵੀ ਮੱਦਦ ਕਰ ਸਕਦੇ ਹਾਂ ਕਰੀਏ I ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: [phone redacted]
  • Amrinder Singh 
    • $1,000 
    • 41 mos
  • Gurmeet Singh 
    • $200 
    • 45 mos
  • Kirandeep Mangat 
    • $100 
    • 45 mos
  • Sukhi Narwal  
    • $100 
    • 45 mos
  • Raj Bir 
    • $10 
    • 45 mos
See all

Organizer

Balaka Singh 
Organizer
Jamaica, NY
  • #1 fundraising platform

    More people start fundraisers on GoFundMe than on any other platform. Learn more

  • GoFundMe Guarantee

    In the rare case something isn’t right, we will work with you to determine if misuse occurred. Learn more

  • Expert advice, 24/7

    Contact us with your questions and we’ll answer, day or night. Learn more