
In memory of Gurmeet Singh Lehra
Donation protected
ਗੁਰਮੀਤ ਸਿੰਘ ਲਹਿਰਾ ਹੁੱਣਾ ਦੇ ਪਰਿਵਾਰ ਦੀ ਮਦਦ ਲਈ ਪੇਸੇ ਇਕੱਠੇ ਕਰ ਰਹੇ ਹਾ। ਜਿਹੜੇ ਕੀ ਡੇਹਲੋ ਟੋਲ ਪਲਾਜਾ ਤੇ ਕਿਸਾਨ ਸੰਘਰਸ਼ ਦੋਰਾਨ ਸ਼ਹੀਦ ਹੋ ਗਏ। ਆਉ ਰਲ ਮਿਲਕੇ ਜਿੰਨਾ ਹੋ ਸਕਦਾ ਯੋਗਦਾਨ ਪਾਈਏ।ਹੁੱਣ ਲੋੜ ਆ ਸਾਨੂੰ ਆਪਣੇ ਆਪਣੇ ਤੋਰ ਤੇ ਰਲ ਮਿਲ ਮਦਦ ਕਰਨ ਦੀ। ਪੇਸੇ ਸਿੱਧੇ ਪਰਿਵਾਰ ਨੂੰ ਭੈਜ ਦਿੱਤੇ ਜਾਣਗੇ ਤਾ ਜੋ ਪਰਿਵਾਰ ਦੀ ਮਦਦ ਹੋ ਸਕੇ।ਆਪਣੇ ਲਈ ਹਰ ਕੋਈ ਕਰਦਾ ਪਰ ਦੂਜਿਆ ਲਈ ਕੋਈ ਕੋਈ ਸੋਚਦਾ
You can donate how Much you can
Co-organisers (2)
Gagan Singh
Organiser
Brampton, ON
Aman Nahal
Co-organiser