Remembering Varinder Rai

  • S
273 donors
0% complete

$48,800 raised of $100K

Remembering Varinder Rai

Donation protected

ਵਰਿੰਦਰ ਸਿੰਘ ਰਾਏ ( ਬਿੰਦਾ ਕੈਲਗਰੀ ) , ਉਮਰ 31 ਸਾਲ , 31 ਜੁਲਾਈ,2020 ਨੂੰ ਦਿਲ ਦਾ ਦੌਰਾ ਪੈਣ ਕਰਕੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ . ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਏ ਹਨ . ਬਿੰਦਾ ਆਪਣੇ ਪਰਿਵਾਰ ਸਮੇਤ 2016 ਨੂੰ ਕੈਨੇਡਾ ਆਇਆ ਸੀ . ਬਿੰਦਾ ਘਰ ਵਿੱਚ ਇਕਲੌਤਾ ਹੀ ਕਮਾਉਣ ਵਾਲਾ ਮੈਂਬਰ ਸੀ . ਬਿੰਦੇ ਨੂੰ ਸ਼ੁਰੂ ਤੋਂ ਬਾਡੀ ਬਿਲਡਿੰਗ ਦਾ ਬਹੁਤ ਸ਼ੌਕ ਸੀ . ਬਾਡੀ ਬਿਲਡਿੰਗ ਵਿੱਚ ਉਹਨਾਂ ਨੇ ਚੰਗਾ ਨਾਮਣਾ ਖੱਟਿਆ. ਕੈਨੇਡਾ ਆ ਕੇ ਬਿੰਦੇ ਨੇ ਟਰੱਕਿਗ ਨੂੰ ਕਿੱਤੇ ਵਜੋਂ ਚੁਣਿਆ. ਘਰ ਵਿੱਚ ਇਕੱਲਾ ਕਮਾਊ ਹੋਣ ਕਰਕੇ ਹੁਣ ਕੋਈ ਆਮਦਨ ਦਾ ਸਾਧਨ ਨਹੀਂ ਹੈ . ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਆਰਥਿਕ ਸਹਾਇਤਾ ਦੀ ਲੋੜ ਹੈ . ਇਸ ਲਈ ਜੋ ਵੀ ਤਿਲ ਫੁੱਲ ਸੇਵਾ ਹੋ ਸਕਦੀ ਹੈ , ਜ਼ਰੂਰ ਕਰਨਾ ਜੀ .

My brother, Varinder Rai (Binda) lost his life tragically on July 31st 2020 due to a heart attack, leaving his wife and 3 young children behind. He was just 31 years old.

Binda was an amazing man. He was the hub of the family, always telling stories and jokes to fill a room with laughter. Binda was a loving husband, father, son, and brother. He moved to Canada from Punjab India to provide a better life for his family. He began his time in Canada as a truck driver, being away from home days/weeks at a time to make sure his family had everything they need.

Please help us raise money to support his funeral costs and to support his wife and children.



Co-organizers2

Harman Sharda
Organizer
Calgary, AB
Shera Rai
Co-organizer
  • Other
  • Donation protected

Your easy, powerful, and trusted home for help

  • Easy

    Donate quickly and easily

  • Powerful

    Send help right to the people and causes you care about

  • Trusted

    Your donation is protected by the GoFundMe Giving Guarantee