Foto principal da arrecadação de fundos

Ragi Bhai Inderjeet Singh ji family support

Doação protegida
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ ||

ਬੀਤੇ ਦਿਨੀਂ ਸਿੱਖ ਕੌਮ ਦੇ ਮਹਾਨ ਰਾਗੀ ਭਾਈ ਇੰਦਰਜੀਤ ਸਿੰਘ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਸਭ ਨੂੰ ਸਦੀਵੀ ਵਿਛੋੜਾ ਦੇ ਅਕਾਲ ਚਲਾਣਾ ਕਰ ਗਏ ਹਨ। ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਓਹਨਾ ਦਾ ਪਰਿਵਾਰ ਭਾਈ ਸਾਹਿਬ ‘ਤੇ ਹੀ ਨਿਰਭਰ ਸੀ। ਓਹਨਾਂ ਦੇ ਪਰਿਵਾਰ ਵਿੱਚ ਓਹਨਾਂ ਦੀ ਜੀਵਨ-ਸਾਥਣ ਅਤੇ ੨ ਛੋਟੀਆਂ ਬੱਚੀਆਂ (2-4 ਸਾਲ) ਹਨ। 
ਅਸੀਂ ਿੲਹ Fundraiser ਓਹਨਾਂ ਦੇ ਪਰਿਵਾਰ ਦੀ support ਕਰਨ ਲਈ ਬਣਾਇਆ ਹੈ। ਜਿੰਨਾ ਹੋ ਸਕੇ, ਸਹਿਜੋਗ ਦਿਓ ਜੀ।


With sad demise, Sikh Kaum’s very famous young Ragi, Bhai Inderjeet Singh Ji has left this world at the age of 30 after completing the given life given by the Almighty Waheguru.
He left behind his family including wife and 2 daughters (2 and 4 years). He was the only person supporting his family. We are creating this fundraiser to support his family. We promise that your every dollar will reach his family as we have one of his relative with us in this team along with his couple friends. You can ask us for each and every detail to make sure. 
We request everyone to donate whatever you can so that we can support his family. We will update you on the amount collected and donation proof. 

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ ||
Doar

Doações 

    Doar

    Organizador

    Gurpreet Singh
    Organizador
    Cypress, TX

    Seu lugar confiável, poderoso e fácil para obter ajuda

    • Fácil

      Doe com rapidez e facilidade

    • Poderoso

      Envie ajuda diretamente às pessoas e causas importantes para você

    • Confiável

      Sua doação é protegida pela Garantia de Doação GoFundMe