Main fundraiser photo

R.I.P. Ashpreet Singh Chugawan

Donation protected
1. Who you are--- My name is Raghbir singh bharowal
2. Where you're from--- I am from surrey bc canada
3. Your relationship to the parties you're raising funds for--- he was my friend and i am social worker .
4. How the funds will be used (be specific as possible)-- funds are send to family mates in india .
5. If you intend to withdraw the money, how you plan to send the funds to the parties you're raising money for or use the money on their behalf--- i am sending money to his family by Wire transfer.

Ashpreet Singh Chugawan ਵੀਰ ਸਾਡੇ ਵਿੱਚ ਨਹੀ ਰਿਹਾ, ,ਮੇਰੇ ਨਾਲ ਐਡ ਜਰੂਰ ਸੀ ਪਰ ਕਦੇ ਜਿੰਦਗੀ ਚ ਮਿਲੇ ਨਹੀ ਇਸ ਗੱਲ ਦਾ ਅਫਸ਼ੋਸ ਹਮੇਸਾ ਰਹੇਗਾ।।।
ਵੀਰਾ ਵਰਗਾ ਪਿਆਰ ਸੀ ਓੁਸ ਨਾਲ, ਹਰ ਵੇਲੇ ਸਲਾਹ ਲੈਦਾ ਸੀ ਫੇਸਬੂਕ ਤੇ ਕਾਲ ਕਰਕੇ , ਅੱਜ ਫੇਸਬੂਕ ਸੁੰਨੀ ਕਰ ਗਿਆ।।।

ਵੀਰ ਕਈ ਦਿਨ ਹਸਪਤਾਲ ਚ ਐਡਮਿਟ ਰਿਹਾ,,ਪਰਿਵਾਰ ਤੇ ਆਰਥਿਕ ਬੋਝ ਵੀ ਪੈ ਗਿਆ ਹੋਣਾ...ਚਲੋ ਅਸੀ ਹੋਰ ਤਾਂ ਕੁਝ ਕਰ ਨਹੀ ਸਕਦੇ...ਜੇ ਥੋੜੇ ਥੋੜੇ ਪੈਸੇ ਪਾ ਕੇ #ਅਸ਼ਪੀ੍ਤ ਦੇ ਪਰਿਵਾਰ ਦੀ ਮਦਦ ਕਰ ਦੇਈਏ..ਤਾਂ ਜੋ ਉਹਨਾਂ ਨੂੰ ਥੋੜੀ ਬਹੁਤ ਮਦਦ ਮਿਲ ਸਕੇ...

ਜੇ ਸਹਿਮਤ ਹੋ ਤਾਂ ਦੱਸੋ.......ਜਿੰਨੇ ਵੀ ਦੋਸਤ ਮਿੱਤਰ ਹੋ..
Donate

Donations 

  • Anonymous
    • $10 
    • 7 yrs
Donate

Organizer

Raghbir Singh Bharowal
Organizer
Surrey, BC

Your easy, powerful, and trusted home for help

  • Easy

    Donate quickly and easily.

  • Powerful

    Send help right to the people and causes you care about.

  • Trusted

    Your donation is protected by the  GoFundMe Giving Guarantee.