Main fundraiser photo

Master Bhauder singh toosa

Donation protected
ਦੁਖਦ ਖਬਰ
ਕੁਝ ਦਿਨ ਪਹਿਲਾਂ ਅਚਾਨਕ ਬੇਵਕਤ ੲਿਸ ਦੁਨੀਅਾਂ ਤੋਂ ਰੁਖਸਤ ਹੋੲੇ ਮਾਸਟਰ ਬਹਾਦਰ ਸਿੰਘ ਦੀ ਮੌਤ ਨਾਲ ਹਰ ਪਿੰਡ ਵਾਸੀ ਪਹਿਲਾਂ ਹੀ ਸੋਕ ਗ੍ਰਸਤ ਸੀ ਅਤੇ ਭਲਕੇ ੳੁਨਾਂ ਨਮਿਤ ਅੰਤਿਮ ਅਰਦਾਸ ਹੋਣੀ ਸੀ ਤਾਂ ਅੱਜ ਅਚਾਨਕ ੳੁਨਾਂ ਦੇ ੲਿਕਲੋਤੇ ਬੇਟੇ ਦੇ ਭਰ ਜਵਾਨੀ ਵਿੱਚ ੲਿਸ ਜਹਾਨੋਂ ਚਲੇ ਜਾਣ ਨਾਲ ਪਰਿਵਾਰ "ਤੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਅਾ ਹੈ। ਨਿਹਾੲਿਤ ਹੀ ਸਰੀਫ ਪਿਤਾ-ਪੁੱਤਰ ਦੇ ੲਿਸ ਤਰਾਂ ਚਲੇ ਜਾਣ ਕਾਰਨ ਸਾਰਾ ਪਿੰਡ ਟੂਸੇ ੳੁਦਾਸੀ ਦੇ ਅਾਲਮ ਵਿੱਚ ਹੈ ।
Basdeep singh (Deep)

Organizer

Jaspreet Gill @ TOOSA NRI GROUP
Organizer
Abbotsford, BC

Your easy, powerful, and trusted home for help

  • Easy

    Donate quickly and easily.

  • Powerful

    Send help right to the people and causes you care about.

  • Trusted

    Your donation is protected by the  GoFundMe Giving Guarantee.