- S
- P
- S
Sat Sri Akal,
Join us in supporting a heartfelt fundraiser for the beloved Gurpreet Singh Deol who tragically passed away on August 2nd, 2023, leaving behind his loving wife and four precious little children. This family is facing an unimaginable loss, and we want to lend a helping hand during this difficult time.
As a tight-knit community, we understand the significance of unity and support in times of crisis. Gurpreet was a considerable part of the Sikh community of Fishers, Indiana. He was a very generous and kind individual who was always ready to lend a helping hand to whoever needed it. He always put his family first, giving abundant love to his wife and children.
Gurpreet was the sole breadwinner of the family so your generous contributions will provide much-needed financial assistance to ensure the well-being and future of these young ones. Let us unite as a community and show compassion, love, and support for this grieving family.
Every donation, no matter the size, will make a significant difference in helping them navigate this challenging journey.
Thank you for your compassion and support.
ਸਤਿ ਸ੍ਰੀ ਅਕਾਲ
ਪਿਆਰੇ ਗੁਰਪ੍ਰੀਤ ਸਿੰਘ ਦਿਓਲ ਲਈ ਦਿਲੋਂ ਫੰਡਰੇਜ਼ਰ ਦਾ ਸਮਰਥਨ ਕਰਨ ਵਿੱਚ ਸਾਡੇ ਨਾਲ ਸ਼ਾਮਲ ਹੋਵੋ। ਗੁਰਪ੍ਰੀਤ ਸਿੰਘ, 2 ਅਗਸਤ, 2023 ਨੂੰ, ਆਪਣੀ ਪਿਆਰੀ ਪਤਨੀ ਅਤੇ ਚਾਰ ਛੋਟੇ ਬੱਚਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇਹ ਪਰਿਵਾਰ ਇੱਕ ਅਕਲਪਿਤ ਘਾਟੇ ਦਾ ਸਾਹਮਣਾ ਕਰ ਰਿਹਾ ਹੈ, ਅਤੇ ਅਸੀਂ ਇਸ ਮੁਸ਼ਕਲ ਸਮੇਂ ਵਿੱਚ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ।
ਇੱਕ ਮਜ਼ਬੂਤ ਭਾਈਚਾਰੇ ਦੇ ਰੂਪ ਵਿੱਚ, ਅਸੀਂ ਸੰਕਟ ਦੇ ਸਮੇਂ ਵਿੱਚ ਏਕਤਾ ਅਤੇ ਸਮਰਥਨ ਦੇ ਮਹੱਤਵ ਨੂੰ ਸਮਝਦੇ ਹਾਂ। ਗੁਰਪ੍ਰੀਤ ਫਿਸ਼ਰਸ, ਇੰਡੀਆਨਾ ਦੇ ਸਿੱਖ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਸੀ। ਉਹ ਇੱਕ ਬਹੁਤ ਹੀ ਦਿਆਲੂ ਵਿਅਕਤੀ ਸੀ ਕਿਸੇ ਵੀ ਵਿਅਕਤੀ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਉਹ ਹਮੇਸ਼ਾ ਆਪਣੇ ਪਰਿਵਾਰ ਨਾਲ ਖੁਸ਼ ਰਹਿੰਦਾ ਸੀ, ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਭਰਪੂਰ ਪਿਆਰ ਦਿੰਦਾ ਸੀ।
ਗੁਰਪ੍ਰੀਤ, ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ, ਇਸ ਲਈ ਤੁਹਾਡਾ ਖੁੱਲ੍ਹੇ ਦਿਲ ਨਾਲ ਦਿਤਾ ਯੋਗਦਾਨ, ਉਸਦੇ ਬੱਚਿਆਂ ਦੀ ਭਲਾਈ ਅਤੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਬਹੁਤ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ। ਆਓ ਅਸੀਂ ਇੱਕ ਭਾਈਚਾਰੇ ਦੇ ਰੂਪ ਵਿੱਚ ਇਕੱਠੇ ਹੋਈਏ ਅਤੇ ਇਸ ਪਰਿਵਾਰ ਲਈ ਆਪਣੀ ਹਮਦਰਦੀ, ਪਿਆਰ ਅਤੇ ਸਮਰਥਨ ਦਾ ਪ੍ਰਦਰਸ਼ਨ ਕਰੀਏ।
ਤੁਹਾਡੀ ਹਮਦਰਦੀ ਅਤੇ ਸਮਰਥਨ ਲਈ ਧੰਨਵਾਦ।

