sending body to india
ਸਵ:ਗੁਰਪ੍ਰੀਤ ਸਿੰਘ S/O ਸ.ਨਿਰਮਲ ਸਿੰਘ ਵਾਸੀ ਤਰਨਤਾਰਨ ਜੋ ਕੁਝ ਮਹੀਨੇ ਪਹਿਲਾਂ ਰੋਟੀ ਰੋਜੀ ਲਈ ਕੁਵੈਤ ਗਿਆ ਸੀ ਅਟੈਕ ਹੋਣ ਕਾਰਨ ਵਿਦੇਸ਼ ਵਿੱਚ ਮੌਤ ਹੋ ਗਈ ਤਿੰਨ ਬੱਚਿਆ ਦਾ ਪਿਤਾ ਸੀ ਬੱਚੇ ਛੋਟੇ ਹਨ ਹੋਰ ਕੋਈ ਕਮਾਈ ਦਾ ਸਾਧਨ ਨਹੀ ਹੈ ਕੁਵੈਤ ਤੋਂ ਮ੍ਰਿਤਕ ਸਰੀਰ ਪੰਜਾਬ ਲੈ ਕੇ ਜਾਣਾ ਹੈ ਸੰਗਤ ਨੂੰ ਬੇਨਤੀ ਹੈ ਪਰਿਵਾਰ ਦੀ ਮਦਦ ਕੀਤੀ ਜਾਵੇ।
ਗੁਰੂ ਸਾਹਿਬ ਜੀ ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।
Gurpreet singh S/O Nirmal Singh resident of Tarn Taran .Few months age he went to Kwait for the earning for his family. Due to heart attack, he is not with us . He is father of three children and there is no any other source of income. So this fund is raied to send body to india and to help his family.